Happy Friendship day

Har karz dosti ka ada kaun karega, jub hum hi na rahenge tho dosti kaun karega, Aye khuda, mere dost ko salaamat rakhna, varna mere jeene ki dua kaun karega!Happy Friendship day 

Happy Friendship day 

Meri Dharkano me Aap ka Hi Raz Hoga,

Meri Bat Ka Bas YeHi Andaz Hoga,

Kabhi Bewafaee Nahin Karte Hum Dosti Me,

Meri Dosti Pe Aap Ko Hamesha Naz Hoga!!!Happy Friendship day 

Happy Friendship day

Taron ko ginne wale hum na the,

akele gungunane wale hum na the,

ye to apki Dosti ne aadat laga di�

warna kisi ko itna yaad karne wale hum na the�Happy Friendship day 

Happy Friendship day

Hum doston ko bhulte nahi hain,

Magar yeh baat jatate nahi hain�

Doston ko hamesha rakhte hain yaad,

Hum bhulne ke liye dost banate nahi hain..Happy Friendship day 

Rakhi

“Kya Bataoo YaaroMeri Kismat Ki KahaniKuch Is tarah Likhi GaiJin Hatho Se Gulab Dena Chahta ThaUnhi hatho me vo Rakhi Bandhkar Chali Gai.”

ਅੰਗਰੇਜ਼ ਜੱਟ ਨੂੰ ਕੁੱਟੀ ਜਾਵੇ

ਜੱਟ ਦੇ ਉੱਤੇ ਬੈਠਾ…….??.

.

.

.

ਅੰਗਰੇਜ਼ ਨਾਲੇ ਜੱਟ ਨੂੰ ਕੁੱਟੀ ਜਾਵੇ, 

ਨਾਲੇ ਰੋਈ ਜਾਵੇ….!

..

ਕਿਸੇ ਨੇ ਅੰਗਰੇਜ਼ ਨੂੰ ਪੁੱਛਿਆ ਕਿ ਰੋਂਦਾ ਕਿਉਂ ਹੈਂ…?

.

ਅੰਗਰੇਜ਼ ਕਹਿੰਦਾ – ਮੈਂ ਇਹ ਸੋਚ ਕੇ ਰੋਦਾਂ,

ਕਿ ਜਦੋਂ ਜੱਟ ਉੱਠਿਆ ਫਿਰ…….

.

ਮੇਰਾ ਕੀ ਬਣੂ..

ਜਨਾਬ ਛੱਡ ਦਿਉ ਨਸ਼ਾ

ਇੱਕ ਚੀਤਾ ਸਿਗਰਟ ਦਾ 

ਸੂਟਾ ਲਾਉਣ ਲੱਗਾ ਸੀ ਤੇ 

ਅਚਾਨਕ ਇੱਕ ਚੂਹਾ ਆ ਕੇ ਕਹਿੰਦਾ__

.

ਜਨਾਬ ਛੱਡ ਦਿਉ ਨਸ਼ਾ 

ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ__

.

ਚੀਤਾ ਚੂਹੇ ਨਾਲ ਤੁਰ ਪਿਆ__

.

.

ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_..

.

.

ਚੂਹਾ ਫ਼ੇਰ ਕਹਿੰਦਾ__

ਜਨਾਬ ਛੱਡ ਦਿਉ ਨਸ਼ਾ 

ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ___

.

ਹਾਥੀ ਵੀ ਨਾਲ ਤੁਰ ਪਿਆ__

ਅੱਗੇ ਸ਼ੇਰ ਵਿਸਕੀ ਪੀਣ 

ਦੀ ਤਿਆਰੀ ਕਰ ਰਿਹਾ ਸੀ_

.

.

ਚੂਹੇ ਨੇ ਉਹਨੂੰ ਵੀ ਉਹੀ ਕਿਹਾ__

.

.

ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ__.

.

.

ਹਾਥੀ ਕਹਿੰਦਾ ਕਿਉਂ ਮਾਰ 

ਰਹੇ ਆ ਇਸ ਬੇਚਾਰੇ ਨੂੰ__?.

.

.

ਸ਼ੇਰ ਕਹਿੰਦਾ ਇਸ ਕਮੀਨੇ 

ਨੇ ਪਿਛਲੀ ਵਾਰੀ ਵੀ ਅਫ਼ੀਮ ਖਾ

ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ_

WordPress.com.

Up ↑